ਦਰਸ਼ਨ ਦਰਵੇਸ਼
On Blogger since January 2009
Profile views - 1826
My blogs
Blogs I follow
- Desi Punjabi Status, Best WhatsApp Status, Facebook Punjabi Shayari, 2 Lines Punjabi Poetry
- FILMI PIND
- Incompatible Browser | Facebook
- Sonroopa Vishal
- Writer-Director
- ਆਰਸੀ
Gender | Male |
---|---|
Industry | Arts |
Occupation | ਫਿਲਮ ਨਿਰਦੇਸ਼ਕ ਅਤੇ ਲੇਖਕ |
Location | ਅਜੀਤਗੜ੍ਹ (ਮੋਹਾਲੀ), ਮੁੰਬਈ।, ਪੰਜਾਬ, ਇੰਡੀਆ |
Introduction | ਅਦਬਲੋਕ ਨੇ ਹਮੇਸ਼ਾ ਹੀ ਨਰੋਈਆਂ ਅਤੇ ਮਨੋਰੰਜਕ ਖਬਰਾਂ ਅਤੇ ਸਿਹਤਮੰਦ ਸਾਹਿੱਤ ਦਾ ਸਵਾਗਤ ਕੀਤਾ ਹੈ ਅਤੇ ਵਧੀਆ ਅਤੇ ਨਵੀਆਂ ਕਲਮਾਂ ਨੂੰ ਹਾਕ ਮਾਰੀ ਹੈ ਅਤੇ ਮਾਰਦਾ ਵੀ ਰਹੇਗਾ।ਕਿਉਂਕਿ ਇਹ ਮੇਰਾ ਨਹੀਂ ਸਾਡਾ,ਤੁਹਾਡਾ, ਸਭਨਾਂ ਦਾ ਹੈ।ਇੱਕ ਏਲਚੀ ਸਮਝਕੇ ਜੇਕਰ ਇਸ ਨੂੰ ਗਲ ਨਾਲ ਲਾਉਗੇ, ਅੱਖਾਂ 'ਤੇ ਬਿਠਾਉਗੇ, ਦੋਵੇਂ ਹੀ ਇੱਕ ਦੂਜੇ ਦੇ ਨਾਲ ਨਾਲ ਤੁਰੋਗੇ ਅਤੇ ਕਾਫ਼ਲਾ ਬਣਦਾ ਜਾਵੇਗਾ ਜਿਸਦਾ ਸਵਾਗਤ ਕਰਕੇ ਅਤੇ ਜਿਸਨੂੰ ਉੱਗਲੀ ਫੜਾਕੇ ਮੈਨੂੰ ਖੁਸ਼ੀ ਹੋਵੇਗੀ। |
Interests | ਕਿਤਾਬਾਂ ਪੜ੍ਹਨਾ, ਫਿਲਮਾਂ ਦੇਖਣਾ, ਇੰਟਰਨੈੱਟ, ਘੁੰਮਣਾ-ਫਿਰਨਾ ਅਤੇ ਫੋਟੋਗ੍ਰਾਫ਼ੀ |
Favorite Movies | ਵੀਰ ਜ਼ਾਰਾ, ਰੰਗ ਦੇ ਬਸੰਤੀ, ਚਾਇਨਾ ਗੇਟ, ਅਰਥ, ਭੂਮਿਕਾ, ਮੌਸਮ, ਮੰਡੀ ਬਜ਼ਾਰ, ਮੇਰਾ ਪਿੰਡ, ਲਾਈਫ਼ ਇਜ਼ ਬਿਊਟੀਫੁਲ, ਸਰਕਾਰ, ਧੋਖਾ, ਬਾਗਬਾਨ, ਪਿਆਸਾ, ਰੰਗ ਦੇ ਬਸੰਤੀ, ਯਾਰਾਂ ਨਾਲ਼ ਬਹਾਰਾਂ, ਮੁੰਡੇ ਯੂ.ਕੇ.ਦੇ, ਸ਼ਿਲਪਾ ਯੋਗ, ਤਥਾਅਸਤੂ, ਥਰੀ ਈਡੀਅਟਸ, ਮੁੰਨਾਂ ਭਾਈ, ਪੀਪਲੀ ਲਾਈਵ. |
Favorite Music | ਭਾਰਤੀ ਕਲਾਸੀਕਲ ਅਤੇ ਲੋਕ ਸੰਗੀਤ |
Favorite Books | ਨਾਵਲ, ਕਵਿਤਾ, ਸਫ਼ਰਨਾਮਾ, ਕਹਾਣੀਆਂ |