Tejpal Singh Khalsa
My blogs
Location | Garhdiwala, Punjab, India |
---|---|
Introduction | ਜੋ ਬੋਲੇ ਸੋ ਨਿਹਾਲ ਸੱਤ ਸ੍ੀ ਆਕਾਲ ਜੇ ਕੇਸ ਨਹੀਂ ਦਸਤਾਰ ਨਹੀਂ ਤਾਂ ਸਰਦਾਰ ਨਹੀਂ ਵੀਰੋ ਮੈਂ ਨਹੀਂ ਆਖਦਾ ਮੈਂ ਕੁਝ ਹਾਂ ਮੇਰੀ ਹਸਤੀ ਪਾਣੀ ਤੇ ਲਕੀਰ ਦੀ ਤਰਾਂ ਹੈ ਮੈਂ ਕਈ ਵੀਰਾਂ ਨੂੰ ਨਾਮ ਪੁਛਿਆ ਤਾ ਸਭ ਨੇ ਆਖਿਆ "ਸਿੰਘ" ਹਾਂ ਮੈਂ ਫਿਰ ਪੁੱਛਿਆ ਵੀਰ ਇਸ ਦਾ ਮਤਲਬ ਤਾਂ ਸਭ ਨੇ ਕਿਹਾ "ਸ਼ੇਰ" ਮੈਂ ਕਿਹਾ ਫੇਰ ਕੇਸ ਕਿਉਂ ਕਟਵਾਏ ਨੇ ਤਾਂ ਵੀਰੋ ਕਈ ਤਰਾਂ ਦੇ ਬਹਾਨੇ ਮਿਲੇ ਸੁਨਣ ਨੂੰ| ਵੀਰੋ ਇਕ ਗੱਲ ਯਾਦ ਰੱਖਣਾ ਮੁੰਨਦੇ ਭੇਡਾਂ ਨੂੰ ਨੇ ਸ਼ੇਰਾਂ ਦੇ ਵਾਲ ਕੱਟਣ ਵਾਲਾ ਤਾਂ ਕੋਈ ਜੰਮਿਆ ਨਹੀਂ ਜੋ ਜਿਊਂਦੇ ਸ਼ੇਰ ਦੇ ਵਾਲ ਕੱਟ ਸਕੇ| ਤੇ ਨਾਲੇ ਵਾਲ ਕਟਵਾ ਕੇ ਜਿਵੇਂ ਮਰਜੀ ਸੇਵਾ ਕਰ ਲਓ ਗੁਰੂ ਨੇ ਮਨਜੂਰ ਨਹੀਂ ਕਰਨੀ ਜਦ ਤਕ ਗੁਰੂ ਦੀ ਗੱਲ ਨਹੀਂ ਮੰਨਦੇ| ਪਾਤਸ਼ਾਹ ਨੇ ਏਸ ਲਈ ਨਹੀਂ ਸੀ ਸਰਬੰਸ ਵਾਰਿਆ ਕੇ ਅਸੀਂ ਬੇਮੁੱਖ ਹੋ ਕੇ ਬੇਸ਼ਰਮਾ ਵਾਂਗ ਉੇਰ ਓਸ ਅੱਗੇ ਖੜੇ ਹੋਈਏ| ਤੇ ਵੀਰ ਜੀ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਆਖਦੇ ਸੀ ਜੇ ਤੁਸੀਂ ਕੇਸ ਨਹੀਂ ਰੱਖ ਸਕਦੇ ਤਾਂ ਗੁਰੂ ਮਹਾਰਾਜ ਅੱਗੇ ਅਰਦਾਸ ਕਰੋ ਕੇ ਹੇ ਵਾਹਿਗੁਰੂ ਅਸੀਂ ਕੇਸ ਨਹੀਂ ਰੱਖ ਸਕਦੇ ਸਾਨੂੰ ਕਿਰਪਾ ਕਰਕੇ ਬੀਬੀਆਂ ਬਣਾ ਦੇਵੋ ਫੇਰ ਅਸੀਂ ਬੱਚ ਜਾਵਾਗੇ ਕੇਸ ਰੱਖਣ ਤੋ| ਬਾਕੀ ਭੁੱਲ ਚੁੱਕ ਮਾਫ ਕਰਨੀ ਤੇ ਫਤਿਹ ਕਬੂਲ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ |