ਗੁਰਮਿੰਦਰ ਗੁਰੀ

My blogs

Blogs I follow

About me

Gender MALE
Industry Non-Profit
Occupation Sensational Star, Lyricist, Singer & Composer
Location San Francisco, CA, United States
Links Audio Clip
Introduction ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ! ਮੇਰੇ ਬਲਾੱਗ ਤੇ ਆਪ ਸੱਭ ਦਾ ਸਵਾਗਤ ਹੈ ਜੀ! ਮੈਨੂੰ ਆਸ ਹੈ ਕਿ ਮੇਰੇ ਲਿਖੇ ਤੇ ਗਾਏ ਹੋਏ ਗੀਤ ਤੁਹਾਨੂੰ ਪਸੰਦ ਆਏ ਹੋਣਗੇ, ਮੈਨੂੰ ਅੱਗੇ ਵੱਧਣ ਲਈ ਤੁਹਾਡੇ ਸਾਥ ਦੀ ਬਹੁਤ ਲੋੜ ਹੈ| ਬਾਕੀ ਮੈਂ ਰੱਬ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ, ਜਿਸਨੇ ਮੈਨੂੰ ਇਹ ਕਲਾ ਬਖ਼ਸ਼ੀ ਹੈ, ਤੇ ਧੰਨਵਾਦ ਕਰਦਾ ਹਾਂ ਜੀ ਆਪ ਸੱਭ ਦਾ ਜਿਨ੍ਹਾਂ ਨੇ ਇੰਨਾ ਪਿਆਰ ਤੇ ਸਾਥ ਦਿੱਤਾ | ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਸਹੀ ਲਿਖਦਾ ਤੇ ਵਧੀਆ ਗਾਉਂਦਾ ਹਾਂ ਤਾਂ ਕਿਰਪਾ ਕਰਕੇ ਮੇਰੀਆਂ ਵੀਡੀਓਜ਼ ਅਤੇ ਮੇਰੀਆਂ ਲਿਖਤਾਂ ਨੂੰ ਅੱਗੇ ਪ੍ਮੋਟ ਕਰੋ ਜੀ | ਤੁਹਾਡਾ ਆਪਣਾ; ਗੁਰਮਿੰਦਰ ਗੁਰੀ
Interests Singing and Writing
Favorite Movies punjabi, Rajneeti
Favorite Music Gurimusic, Gurminder Guri Fan Club
Favorite Books I keep on checking

ਅੰਮ੍ਰਿਤ ਤੇ ਬਾਣੀ ਰੱਬ ਦਾ ਘਰ ਹੁੰਦਾ, ਪਿਆਰ ਮੁਹੱਬਤ ਸੱਚਾ ਰੱਬ ਦਾ ਦਰ ਹੁੰਦਾ .....ਗੁਰਮਿੰਦਰ ਗੁਰੀ